Skip to content

KDE 4.0 ਡੈਸਕਟਾਪ


ਪਲਾਜ਼ਮਾ


KDE 4.0 ਡੈਸਕਟਾਪ

ਪਲਾਜ਼ਮਾ KDE ਦੀ ਨਵੀਂ ਡੈਸਕਟਾਪ ਸ਼ੈੱਲ ਹੈ, ਜੋ ਕਿ ਐਪਲੀਕੇਸ਼ਨ ਸ਼ੁਰੂ ਕਰਨ ਲਈ ਨਵੇਂ ਟੂਲ ਦਿੰਦੀ ਹੈ, ਮੇਨ KDE ਯੂਜ਼ਰ ਇੰਟਰਫੇਸ ਦਿੰਦੀ ਹੈ ਅਤੇ ਤੁਹਾਡੇ ਆਪਣੇ ਡੈਸਕਟਾਪ ਨਾਲ ਸਾਂਝ ਪਾਉਣ ਲਈ ਕਈ ਨਵੇ ਢੰਗ ਵੀ ਉਪਲੱਬਧ ਕਰਵਾਉਦੀ ਹੈ।

ਪਲਾਜ਼ਮਾ ਦੇ ਡੈਸ਼ਬੋਰਡ ਝਲਕ ਨੇ ਪੁਰਾਣੇ "ਡੈਸਕਟਾਪ ਵੇਖੋ" ਫੀਚਰ ਨੂੰ ਖਤਮ ਕਰ ਦਿੱਤਾ ਹੈ। ਡੈਸ਼ਬੋਰਡ ਯੋਗ ਕਰਨ ਨਾਲ ਸਭ ਵਿੰਡੋਜ਼ ਨੂੰ ਓਹਲੇ ਕਰ ਦਿੱਤਾ ਜਾਂਦਾ ਹੈ ਅਤੇ ਵਿਦਜੈੱਟਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਜਾਂਦਾ ਹੈ। ਡੈਸ਼ਬੋਰਡ ਝਲਕ ਵੇਖਣ ਲਈ CONTOL+F12 ਦੱਬੋ, ਜਿਸ ਨਾਲ ਤੁਸੀਂ ਆਪਣੇ ਪਲਾਜ਼ਮੋਡ ਦੀ ਝਲਕ ਵੇਖ ਸਕੋ, ਡੈਸਕਟਾਪ ਨੋਟ ਪੜ੍ਹ ਸਕੋ, RSS ਫੀਡ ਚੈੱਕ ਕਰ ਸਕੋ, ਮੌਜੂਦਾ ਮੌਸਮ ਹਾਲਤ ਵੇਖ ਸਕੋ, ਇਹ ਸਭ ਪਲਾਜ਼ਮਾ ਰਾਹੀਂ ਕੀਤਾ ਜਾ ਸਕਦਾ ਹੈ।


ਪਲਾਜ਼ਮਾ ਦਾ ਡੈਸ਼ਬੋਰਡ

ਕੇ-ਰਨਰ ਨਾਲ ਐਪਲੀਕੇਸ਼ਨਾਂ ਚਲਾਓ, ਖੋਜੋ ਅਤੇ ਵੈੱਬ ਪੇਜ਼ ਖੋਲ੍ਹੋ

ਕੇ-ਰਨਰ ਤੁਹਾਨੂੰ ਤੁਰੰਤ ਐਪਲੀਕੇਸ਼ਨ ਚਲਾਉਣ ਲਈ ਸਹਾਇਕ ਹੈ। ALT+F2 ਦੱਬਣ ਨਾਲ ਕੇਰਨਰ ਡਾਈਲਾਗ ਵੇਖੋ। ਤੁਸੀਂ ਤਦ ਲਿਖਣ ਸ਼ੁਰੂ ਕਰ ਸਕਦੇ ਹੋ। ਜਦੋਂ ਲਿਖ ਰਹੇ ਹੋਵੋ ਤਾਂ ਕੇਰਨਰ ਤੁਹਾਡੇ ਟਾਈਪ ਕੀਤੇ ਮੁਤਾਬਕ ਮਿਲਦੀਆਂ ਚੋਣਾਂ ਵੇਖਾਉਦਾ ਹੈ:


ਕੇ-ਰਨਰ ਨਾਲ ਐਪਲੀਕੇਸ਼ਨਾਂ ਸ਼ੁਰੂ ਕਰਨੀਆਂ

ਕਿੱਕਆਫ਼

ਕਿੱਕਆਫ਼ ਨਵਾਂ KDE ਐਪਲੀਕੇਸ਼ਨ ਲਾਂਚਰ ਜਾਂ "ਸਟਾਰਟ ਮੇਨੂ" ਹੈ।". ਆਪਣੀ ਸਕਰੀਨ ਦੇ ਸੱਜੇ ਪਾਸੇ ਤਲ ਉੱਤੇ ਮੌਜੂਦਾ KDE ਲੋਗੋ ਉੱਤੇ ਕਲਿੱਕ ਕਰੋ। ਕਿੱਕਆਫ ਮੇਨੂ ਖੁੱਲ੍ਹੇਗਾ, ਜੋ ਕਿ ਇੰਸਟਾਲ ਹੋਈਆਂ ਐਪਲੀਕੇਸ਼ਨਾਂ, ਤਾਜ਼ਾ ਵਰਤੀਆਂ ਫਾਇਲਾਂ ਅਤੇ ਐਪਲੀਕੇਸ਼ਨਾਂ ਲਈ ਸੌਖੀ ਪਹੁੰਚ ਦਿੰਦਾ ਹੈ। ਛੱਡੋ ਟੈਬ ਰਾਹੀਂ ਤੁਸੀਂ ਆਪਣੇ ਕੰਪਿਊਟਰ ਨੂੰ ਲਾਗ-ਆਉਟ, ਬੰਦ ਅਤੇ ਸਸਪੈਂਡ ਵੀ ਕਰ ਸਕਦੇ ਹੋ।


ਕਿੱਕਆਫ਼ ਨਾਲ ਆਪਣੀ ਪਸੰਦ ਦੀ ਐਪਲੀਕੇਸ਼ਨ ਸੌਖੀ ਤਰ੍ਹਾਂ ਚਲਾਓ

ਪੈਨਲ


ਪੈਨਲ ਵਿੱਚ ਕਿੱਕ-ਆਫ਼, ਟਾਸਕਬਾਰ, ਪੇਜ਼ਰ, ਘੜੀ, ਸਿਸ-ਟਰੇ ਅਤੇ ਹੋਰ ਐਪਲਿਟ

If you are looking for a specific tool, click on the K Button in the lower left corner to open Kickoff type right away. Typing filters the list of applications and attempts to find those that mach your criteria. So entering "cd" find applications to play an audio CD, burn CD or DVD, or encode an audio CD. Likewise, typing "viewer" gives you a list of aplications that can be used to open and view all sorts of fileformats.

ਪਲਾਜ਼ਮਾ ਪੈਨਲ ਮੇਨੂ, ਸਿਸਟਮ-ਟਰੇ ਅਤੇ ਟਾਸਕਾਂ ਦੀ ਲਿਸਟ ਰੱਖਦਾ ਹੈ। ਟਾਸਕਬਾਰ, ਪੈਨਲ ਵਿੱਚ ਮੌਜੂਦ ਹੈ, ਵਿੰਡੋ ਦਾ ਲਾਈਵ ਥੰਮਨੇਲ ਵੇਖਾਉਦੀ ਹੈ, ਜੋ ਕਿ ਉਸ ਵੇਲੇ ਲੁਕਵੀ ਟਾਸਕਬਾਰ ਥੰਮਨੇਲ ਹੈ।

ਪੈਨਲ ਉੱਤੇ, ਤੁਸੀਂ ਪੇਜ਼ਰ ਐਪਲਿਟ ਲੱਭ ਸਕਦੇ ਹੋ। ਇਸ ਐਪਲਿਟ ਨੂੰ ਆਪਣੇ ਵਰਕਸਪੇਸ ਵਿੱਚ ਨੇਵੀਗੇਟ ਕਰਨ ਲਈ ਵਰਤੋਂ, ਜਿਸ ਨੂੰ "ਵੁਰਚੁਅਲ ਡੈਸਕਟਾਪ" ਕਹਿੰਦੇ ਹਨ। ਪੇਜ਼ਰ ਉੱਤੇ ਸੱਜਾ ਕਲਿੱਕ ਕਰਕੇ, ਤੁਸੀਂ ਉਨ੍ਹਾਂ ਵਰਕਸਪੇਸ ਦੀ ਗਿਣਤੀ ਅਤੇ ਸਥਿਤੀ ਦੀ ਸੰਰਚਨਾ ਕਰ ਸਕਦੇ ਹੋ। ਜੇ ਤੁਹਾਡੇ ਕੋਲ ਡੈਸਕਟਾਪ ਪਰਭਾਵ ਯੋਗ ਹਨ ਤਾਂ, ਆਪਣੇ ਵਰਕਸਪੇਸਾਂ ਦੀ ਪੂਰੀ ਸਕਰੀਨ ਝਲਕ ਵੇਖਣ ਲਈ CTRL+F8 ਦੱਬੋ।

ਇਸ਼ਾਰਾ: To open KickOff, you can 'blindly' move the mouse cursor to the bottom-left corner and hit the left mouse button. As KickOff's button also covers the screen edges, it is extremely easy to access.

ਜੇ ਤੁਸੀਂ ਪਲਾਜ਼ਮਾ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਪਲਾਜ਼ਮਾ ਸਵਾਲ ਜਵਾਬ ਉੱਤੇ ਵੇਖੋ।

KWin - KDE ਵਿੰਡੋ ਮੈਨੇਜਰ

ਕੇ-ਵਿਨ, KDE ਦਾ ਇਸਤੇਮਾਲ ਕੀਤਾ ਸਥਿਰ ਵਿੰਡੋ ਮੈਨੇਜਰ ਹੈ, ਨੂੰ ਸੁਧਾਰਿਆ ਗਿਆ ਹੈ ਤਾਂ ਕਿ ਮਾਰਡਨ ਗਰਾਫਿਕਸ ਹਾਰਡਵੇਅਰ ਦੀ ਸਮਰੱਥਾ ਨਾਲ ਸੌਖਾ ਤਰ੍ਹਾਂ ਸੰਚਾਰ ਕਰ ਸਕੇ। ਇੱਕ ਵਿੰਡੋਜ਼ ਦੇ ਉੱਤੇ ਬਾਰ ਨਾਲ ਸੱਜਾ ਕਲਿੱਕ ਕਰਨ ਨਾਲ ਤੁਸੀਂ ਵਿੰਡੋ ਮੈਨੇਜਰ ਸੈਟਿੰਗ ਲਈ "ਵਿੰਡੋ ਰਵੱਈਆ ਸੰਰਚਨਾ" ਲਵੋ। ਇੱਥੇ ਤੁਸੀਂ ਕੇ-ਵਿਨ ਦੇ ਤਕਨੀਕੀ ਫੀਚਰ ਸਿੱਖ ਅਤੇ ਸੰਰਚਿਤ ਕਰ ਸਕਦੇ ਹੋ। ਐਕਸ਼ਨ ਸੰਰਚਨਾ ਸ਼ੀਟ ਵਿੱਚ, ਤੁਸੀਂ ਵਿੰਡੋ ਸਜਾਵਟ ਉੱਤੇ ਡਬਲ-ਕਲਿੱਕ ਕਰਕੇ ਵਿੰਡੋ ਨੂੰ ਵੱਧੋ-ਵੱਧ ਕਰਨ ਲਈ ਚੁਣ ਸਕਦੇ ਹੋ।

Hint: KWin lets you easily move windows by pressing the ALT button. You can then just click on a window's content. While you hold the left mouse button pressed, windows will move. Hold ALT pressed and click on the right mouse button to easily resize a window. No need to aim precisely, just keep ALT pressed and manipulate your windows easily!

ਡੈਸਕਟਾਪ ਪਰਭਾਵ

ਡੈਸਕਟਾਪ ਪਰਭਾਵ ਯੋਗ ਕਰਨ ਨਾਲ KWin ਤੁਹਾਨੂੰ ਤੁਹਾਡੇ ਵਿੰਡੋਜ਼ ਨਾਲ ਸੰਚਾਰ ਕਰਨ ਦਾ ਨਵੇਂ ਢੰਗ ਦਿੰਦਾ ਹੈ। ਵਿੰਡੋ ਸਜਾਵਟ ਉੱਤੇ ਸੱਜਾ-ਕਲਿੱਕ ਕਰੋ, "ਵਿੰਡੋ ਰਵੱਈਆ ਸੰਰਚਾਨ" ਚੁਣੋ ਅਤੇ "ਡੈਸਕਟਾਪ ਪਰਭਾਵ" ਸ਼ੀਟ ਉੱਤੇ ਜਾਓ। "ਡੈਸਕਟਾਪ ਪਰਭਾਵ ਯੋਗ ਕਰੋ" ਚੁਣੋ ਅਤੇ "ਠੀਕ ਹੈ", "ਲਾਗੂ ਕਰੋ" ਕਲਿੱਕ ਕਰਕੇ ਨਵੀਂ ਸੈਟਿੰਗ ਮਨਜ਼ੂਰ ਕਰੋ ਜਾਂ ਕੇਵਲ ਐਂਟਰ ਸਵਿੱਚ ਦੱਬੋ। ਹੁਣ ਕੇ-ਵਿਨ ਦੀ ਤਕਨੀਕੀ ਵਿੰਡੋ ਹੈਂਡਲਿੰਗ ਯੋਗ ਹੋ ਜਾਵੇਗੀ।


ਪ੍ਰੀ-ਸੈੱਟ ਵਿੰਡੋ ਪਰਭਾਵ ਦੀ ਵਰਤੋਂ ਕਰਕੇ ਐਪਲੀਕੇਸ਼ਨ ਬਦਲੋ

ਮੌਜੂਦਾ ਵਿੰਡੋ ਤੁਹਾਨੂੰ ਆਪਣੇ ਖੁੱਲ੍ਹੇ ਵਿੰਡੋ ਦੀ ਝਲਕ ਦਿੰਦਾ ਹੈ। ਮਾਊਸ ਕਰਸਰ ਨੂੰ ਸਕਰੀਨ ਦੇ ਉੱਤੇ-ਸੱਜੇ ਕੋਨੇ ਵਿੱਚ ਧੱਕੋ ਜਾਂ ਆਪਣੀਆਂ ਵਿੰਡੋ ਨਾਲ ਨਾਲ ਰੱਖੋ। ਤੁਸੀਂ ਇੱਕ ਵਿੰਡੋ ਉੱਤੇ ਕਲਿੱਕ ਕਰਕੇ ਇਸ ਨੂੰ ਫਰੰਟ-ਆਫ਼ ਲਈ ਫੋਕਸ ਕਰ ਸਕਦੇ ਹੋ। ਹਰੇਕ ਵਿੰਡੋ ਉੱਤੇ ਲੇਬਲ ਤੋਂ ਸ਼ਬਦ ਲਿਖਣਾ ਸ਼ੁਰੂ ਕਰੋ ਅਤੇ ਰਲਦੀ ਐਪਲੀਕੇਸ਼ਨ ਨੂੰ ਫਿਲਟਰ ਕੀਤਾ ਜਾਵੇਗਾ। ਚੁਣੀ ਐਪਲੀਕੇਸ਼ਨ ਲਈ ਸਵਿੱਚ ਕਰਨ ਵਾਸਤੇ ਐਂਟਰ ਦੱਬੋ। ਤੁਸੀਂ ਮੌਜੂਦਾ ਵਿੰਡੋਜ਼ ਪਰਭਾਵ ਨੂੰ ਕੀਬੋਰਡ ਦੇ ਰਾਹੀਂ CONTROL+F9 ਨਾਲ ਜਾਂ CONTROL+F10 ਰਾਹੀਂ ਵਿੰਡੋਜ਼ ਨੂੰ ਸਭ ਵੁਰਚੁਅਲ ਡੈਸਕਟਾਪ ਉੱਤੇ ਵੇਖਾਉਣ ਲਈ ਐਕਟੀਵੇਟ ਕਰ ਸਕਦੇ ਹੋ।

Hint: With the Present Windows effect enabled, just start typing a word from the title of the application you want to choose and the grid of applications gets filtered. Just hit enter once you've picked the application you want and it will be zoomed in.

ਡੈਸਕਟਾਪ ਗਰਿੱਡ ਤੁਹਾਡੇ ਡੈਸਕਟਾਪ ਨੂੰ ਜ਼ੂਮ ਆਉਟ ਕਰਦਾ ਹੈ, ਜਿਸ ਨਾਲ ਤੁਹਾਡੇ ਵੁਰਚੁਅਲ ਡੈਸਕਟਾਪਾਂ ਜਾਂ ਵਰਕਸਪੇਸਾਂ ਨੂੰ ਇੱਕ ਗਰਿੱਡ ਦੇ ਰੂਪ ਵਿੱਚ ਵੇਖਾਇਆ ਜਾ ਸਕੇ। ਵਿੰਡੋਜ਼ ਨੂੰ ਵੁਰਚੁਅਲ ਡੈਸਕਟਾਪ ਵਿੱਚ ਚੁੱਕੋ ਅਤੇ ਸੁੱਟੋ ਤਾਂ ਕਿ ਉਨ੍ਹਾਂ ਨੂੰ ਆਪਣੇ ਵਰਕਸਪੇਸਾਂ ਵਿੱਚ ਭੇਜੋ। ਵੁਰਚੁਅਲ ਡੈਸਕਟਾਪਾਂ ਵਿੱਚੋਂ ਇੱਕ ਉੱਤੇ ਕਲਿੱਕ ਕਰੋ ਤਾਂ ਕਿ ਉਸ ਵਰਕਸਪੇਸ ਵਿੱਚ ਜ਼ੂਮ ਇਨ ਕੀਤਾ ਜਾ ਸਕੇ।

ਇਸ਼ਾਰਾ: ਤੁਸੀਂ ਇੱਕ ਵੁਰਚੁਅਲ ਡੈਸਕਟਾਪ ਦੇ ਨੰਬਰ ਨੂੰ ਦੱਬ ਕੇ ਉਸ ਵਰਕਸਪੇਸ ਵਿੱਚ ਜਾ ਸਕਦੇ ਹੋ। CONTROL+F8 ਨਾਲ ਡੈਸਕਟਾਪ ਗਰਿੱਡ ਯੋਗ ਕਰੋ।
ਇੱਕ ਵਿੰਡੋ ਉੱਤੇ ਮਾਊਂਸ ਵੀਲ ਨਾਲ ਕਲਿੱਕ ਕਰਕੇ ਸਭ ਡੈਸਕਟਾਪਾਂ ਉੱਤੇ ਉਹ ਵਿੰਡੋ ਵੇਖੋ।


ਡੈਸਕਟਾਪ ਪਰਭਾਵ ਪੇਜ਼ਰ ਵਾਂਗ ਹੀ ਸਹੂਲਤਾਂ ਹੀ ਦਿੰਦਾ ਹੈ।

The Panel holds an applet that provides similar functionality and is also available when Desktop Effects have been disabled. Right click on the "Pager"in the panel to configure the number and arrangement of your virtual desktops. Drag the pager applet from the appletbrowser to the panel or to the desktop. The screenshots illustrates this nicely.


The Pager allows you to switch between your workspaces

ਟਾਸਕਬਾਰ ਥੰਮਨੇਲ ਪਰਭਾਵ ਵਿੰਡੋਜ਼ ਦੀ ਝਲਕ ਹੈ, ਜਦੋਂ ਕਿ ਤੁਹਾਡਾ ਮਾਊਂਸ ਟਾਸਕਬਾਰ ਵਿੱਚ ਉਹਨਾਂ ਦੀ ਐਂਟਰੀ ਉੱਤੇ ਜਾਂਦਾ ਹੈ। ਇਸ ਨਾਲ ਲੁਕਵੀਆਂ ਵਿੰਡੋ ਅਤੇ ਐਪਲੀਕੇਸ਼ਨ ਐਕਟਵਿਟੀ ਵਿੱਚ ਸੌਖੀ ਨਿਗਰਾਨੀ ਲਈ ਸਹਾਇਕ ਹੈ। ਟਾਸਕਬਾਰ ਥੰਮਨੇਲ ਇਸ਼ਾਰੇ ਵੀ ਵੇਖਾਉਦੇ ਹਨ, ਜਿਸ ਨਾਲ ਤੁਹਾਡੇ ਵਲੋਂ ਬਦਲਣ ਲਈ ਐਪਲੀਕੇਸ਼ਨਾਂ ਲੱਭਣੀਆਂ ਸੌਖੀਆਂ ਹੋ ਜਾਂਦੀਆਂ ਹਨ।


Task-switching enhanced with live thumbnails

ਕੇ-ਵਿਨ ਦੇ ਡੈਸਕਟਾਪ ਪਰਭਾਵ ਜਾਂ ਹੋਰ ਤਕਨੀਕੀ ਕੇ-ਵਿਨ ਦੇ ਕੰਪੋਜ਼ੀਸ਼ਨ ਫੀਚਰ ਕਈ ਐਪਲੀਕੇਸ਼ਨਾਂ ਵਿੱਚ ਟਰਾਂਸਪਰੇਸੀ ਪਰਭਾਵ ਯੋਗ ਕਰਦਾ ਹੈ। ਇੱਕ ਉਦਾਹਰਨ ਵਜੋਂ, ਕਨਸੋਲ, KDE ਦਾ ਟਰਮੀਨਲ ਈਮੂਲੇਟਰ, ਇੱਕ ਟਰਾਂਸਪਰੇਂਟ ਬੈਕਗਰਾਊਂਡ ਵਰਤ ਸਕਦੀ ਹੈ, ਇਸਕਰਕੇ ਇਸ ਪਿੱਛੇ ਮੌਜੂਦਾ ਐਪਲੀਕੇਸ਼ਨਾਂ ਨੂੰ ਹਾਲੇ ਵੀ ਵੇਖਿਆ ਜਾ ਸਕਦਾ ਹੈ। ਇਹ ਕੰਮ ਦੌਰਾਨ ਹੋਰ ਵੀ ਆਨੰਦ ਲਈ ਵਧੀਆ ਦਿੱਖ ਪਰਭਾਵ ਵੇਖ ਸਕਦੇ ਹੋ। ਤੁਸੀਂ ਇੱਕ ਵਿੰਡੋ ਦੀ ਧੁੰਦਲਤਾ ਨੂੰ ਵਿੰਡੋ ਸਜਾਵਟ ਉੱਤੇ ਸੱਜਾ ਕਲਿੱਕ ਕਰਕੇ ਧੁੰਦਲਾਪਨ ਲੈਵਲ ਚੁਣ ਕਰੇ ਬਦਲ ਸਕਦੇ ਹੋ।


Change the opacity of individual windows and applications

"ਸਭ ਪਰਭਾਵ" ਸ਼ੀਟ ਵਿੱਚ, ਤੁਹਾਨੂੰ ਪਰਭਾਵਾਂ ਉੱਤੇ ਪੂਰਾ ਵੇਰਵੇ ਸਮੇਤ ਕੰਟਰੋਲ ਦਿੱਤਾ ਜਾ ਸਕਦਾ ਹੈ। ਅਕਸਰ, ਤੁਸੀਂ ਉਹ ਪਰਭਾਵਾਂ ਨੂੰ ਸੰਰਚਨਾਯੋਗ ਲੱਭ ਸਕਦੇ ਹੋ ਤਾਂ ਕਿ ਉਹ ਤੁਹਾਡੇ ਨਿੱਜੀ ਟੇਸਟ ਲਈ ਕੰਮ ਕਰਨ ਵਾਸਤੇ ਫਿੱਟ ਆ ਸਕਣ। ਕੇ-ਵਿਨ ਪਰਭਾਵ ਆਟੋਮੈਟਿਕ ਹੀ ਯੋਗ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਕਿ ਤੁਹਾਡੇ ਗਰਾਫਿਕਸ ਕਾਰਡ ਦੀ ਸਮਰੱਥਾ ਮੁਤਾਬਕ ਹੈ, ਇਸਕਰਕੇ ਇਸਕਰਕ ਹੋ ਸਕਦਾ ਹੈ ਕਿ ਤੁਹਾਡੇ ਸਿਸਟਮ ਉੱਤੇ ਪਰਭਾਵ ਪਹਿਲਾਂ ਹੀ ਯੋਗ ਹੋਣ।

ਜੇ ਤੁਸੀਂ ਕੇ-ਵਿਨ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਅਤੇ ਖਾਸ ਤੌਰ ਉੱਤੇ ਇਸ ਦੇ ਕੰਪੋਜ਼ੀਸ਼ਨ ਫੀਚਰਾਂ ਬਾਰੇ ਤਾਂ KWin ਦੇ ਰੀਲਿਜ਼ ਨੋਟਿਸ or TechBase ਵੇਖੋ।

Sweet Spots

KDE makes extensive use of the 'sweet spots' of the screen -- edges and corners, which are easier to aim at make reaching the buttons of the window decorations more convenient. Slap the mouse to the top-right corner, click, and the window is being closed. The "Close Window" button has some space left of it, so you don't hit it accidentally when maximizing a window. The window button ordering can easily be changed to comfort your style of working. Right click on the decoration, the top frame of the window, choose "Configure Window Behavior".
Hint: To grab a scrollbar, the easiest way is to move the mouse to the edge of the screen, this way aiming and grabbing the scrollbar can be done quickly and conveniently.

ਅੱਗੇ ਪੇਜ਼: KDE 4.0 ਦੇ ਬੇਸਿਕ ਐਪਲੀਕੇਸ਼ਨ